logos

ਸਮਾਨਤਾ ਕੌਮੀ ਸਰਵੇਖਣ ਲਈ ਪ੍ਰਮਾਣ (Evidence for Equality National Survey-EVENS) ਦੇ ਜਾਣਕਾਰੀ ਪੰਨੇ ਵਿੱਚ ਤੁਹਾਡਾ ਸੁਆਗਤ ਹੈ: ਸੰਕਟ ਦੇ ਸਮੇਂ ਵਿੱਚ ਨਸਲੀ ਅਤੇ ਧਾਰਮਿਕ ਘੱਟ-ਗਿਣਤੀ ਸਮੁਦਾਵਾਂ ਸੰਬੰਧੀ ਜ਼ਿੰਦਗੀਆਂ ਦੇ ਦਸਤਾਵੇਜ਼ ਪੇਸ਼ ਕਰ ਰਿਹਾ ਹੈ ਇਸ ਵੈੱਬਪੇਜ 'ਤੇ ਤੁਸੀਂ EVENS ਸਰਵੇਖਣ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਹੇਠਾਂ ਦਿੱਤੇ ਸਮਰਥਨ ਸੰਬੰਧੀ ਦਸਤਾਵੇਜ਼ਾਂ ਨੂੰ ਦੇਖ ਸਕਦੇ ਹੋ:

ਜੇਕਰ ਤੁਸੀਂ ਅਧਿਐਨ ਵਿੱਚ ਭਾਗ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਰਜਿਸਟ੍ਰੇਸ਼ਨ ਸਰਵੇਖਣ ਇੱਥੇ ਐਕਸੈਸ ਕਰ ਸਕਦੇ ਹੋ: https://surveys.ipsosinteractive.com/